By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਡੁਰਲੂ ਬਨਾਮ ਸੁਤੰਤਰ – ਹਰਜਿੰਦਰ ਗੁਲਪੁਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਡੁਰਲੂ ਬਨਾਮ ਸੁਤੰਤਰ – ਹਰਜਿੰਦਰ ਗੁਲਪੁਰ
ਕਾਵਿ-ਸ਼ਾਰ

ਡੁਰਲੂ ਬਨਾਮ ਸੁਤੰਤਰ – ਹਰਜਿੰਦਰ ਗੁਲਪੁਰ

ckitadmin
Last updated: September 4, 2025 8:02 am
ckitadmin
Published: June 20, 2016
Share
SHARE
ਲਿਖਤ ਨੂੰ ਇੱਥੇ ਸੁਣੋ

ਪਹਿਰਾ ਦੇ ਕੇ ਇੱਕੋ ਸਿਧਾਂਤ ਉੱਤੇ,
ਸਨਕਪੁਣੇ ‘ਚ ਉਮਰ ਲੰਘਾ ਲੈਂਦੇ।ਮੀਟਰ ਅਣਖ ਦਾ ਅਜੇ ਤੱਕ,
ਨਹੀਂ ਬਣਿਆ,
ਜਿਹਨੂੰ ਦੇਖ ਕੇ ‘ਰੰਨ’ ਵਿਆਹ ਲੈਂਦੇ।

ਜੇਕਰ ਹੁੰਦਾ ਕਨੂੰਨ ਦਾ ਰਾਜ ਇੱਥੇ,
ਚਿੜੀਆਂ ਚੁਗੀਆਂ ਦੇ ਖੇਤ ਵੀ ਵਾਹ ਲੈਂਦੇ।

ਕੀਤਾ ਨਸ਼ੇ ਨਾਲ ਜਿਹਨੇ ਪੰਜਾਬ ਟੇਢਾ,
ਅਸੀਂ ਉਸ ‘ਭਲਵਾਨ’ ਨੂੰ ਢਾਹ ਲੈਂਦੇ।

ਸਾਡੀ ‘ਅਣਖ’ ਨੇ ਸਾਨੂੰ ਹੀ ਰੋਲ ਦਿੱਤਾ,
ਨਹੀਂ ਤਾਂ ਅਸੀਂ ਵੀ ਜਸ਼ਨ ਮਨਾ ਲੈਂਦੇ।

 

 

ਅਸੀਂ ਜੇਕਰ ਗੁਰੂ ਦੇ ਸਿੱਖ ਹੁੰਦੇ,
‘ਡੁਰਲੂ ਜਥਾ’ ਵੀ ਹੋਰ ਬਣਾ ਲੈਂਦੇ।ਤੇਜਾ ਸਿੰਘ ਸੁਤੰਤਰ ਦੇ ਨਾਮ ਉੱਤੇ,
ਅਸੀ ਜ਼ਿੰਦਗੀ ਘੋਲ ਘੁਮਾ ਲੈਂਦੇ।

ਫੇਸ ਬੁੱਕ ’ਤੇ ਗਿੱਦੜ ਜੇ ਸ਼ੇਰ ਬਣਦੇ,
ਅਸੀ ਨੀਲੀਆਂ ਵਰਦੀਆਂ ਪਾ ਲੈਂਦੇ।

ਸੰਪਰਕ: 0061 470 605255

ਕੈਨੇਡਾ ਵਿੱਚ ਪੰਜਾਬੀ ਬੋਲੀਆਂ – ਗੁਰਮੇਲ ਬੀਰੋਕੇ
ਪਰਨਦੀਪ ਕੈਂਥ ਦੀਆਂ ਦੋ ਕਵਿਤਾਵਾਂ
ਗ਼ਜ਼ਲ-ਅਵਤਾਰ ਸਿੰਘ ਭੁੱਲਰ
ਗੀਤਾਂ ਦੀ ਰਿਮਝਿਮ -ਡਾ: ਗੁਰਮਿੰਦਰ ਸਿੱਧੂ
ਕੱਲ੍ਹ ਫਿਰ ਅੰਬਰ ਫਟਿਆ -ਡਾ.ਅਮਰਜੀਤ ਟਾਂਡਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਪੰਜਾਬੀ ਕਿਸਾਨ ਇਉਂ ਕੀਤਾ ਬਰਬਾਦ ਅਤੇ ਕਰਜ਼ਾਈ ? – ਗੁਰਚਰਨ ਪੱਖੋਕਲਾਂ

ckitadmin
ckitadmin
July 29, 2013
ਮੈਂ ਤੇ ਮੇਰਾ ਹਾਣੀ ‘ਬਠਿੰਡੇ ਵਾਲਾ ਥਰਮਲ’ -ਮਿੰਟੂ ਬਰਾੜ ਆਸਟ੍ਰੇਲੀਆ
ਨਾਗਾ ਸਮਝੌਤਾ: ਮੋਦੀ ਸਰਕਾਰ ਦੀ ਇੱਕ ਹੋਰ ਸ਼ਤਰੰਜੀ ਚਾਲ – ਮੁਖਤਿਆਰ ਪੂਹਲਾ
ਗੈਬਰੀਅਲ ਗਾਰਸ਼ੀਆ ਮਾਰਕੇਜ਼ ਅਤੇ ਉਸ ਦੀਆਂ ਸ਼ਾਹਕਾਰ ਰਚਨਾਵਾਂ – ਤਨਵੀਰ ਸਿੰਘ ਕੰਗ
ਸਿੱਖਿਆ ਦੇ ਮੰਦਰਾਂ ‘ਚ ਲੁੱਟ ਦਾ ਸਿਲਸਿਲਾ -ਨਿਰਮਲ ਰਾਣੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?